THIS AGENT CHARGE 40000$ FOR LMIA
ਮੈਂ ਅਪ੍ਰੈਲ 2024 ਵਿੱਚ AYS Immigration Brampton ਤੋਂ $40,000 ਦੇ ਕੇ SRTL ਕੰਪਨੀ ਦੀ LMIA ਲਈ ਸੀ। ਇਸ ਦੀ ਪੂਰੀ ਪੇਮੈਂਟ AYS Immigration Brampton ਦੇ ਮਾਲਕ ਜਸਕੀਰਤ ਸਿੰਘ ਸੋਹਲ ਨੂੰ ਦਿੱਤੀ ਗਈ ਸੀ, ਜਿਸ ਦੀ ਚੈਟ ਦੇ ਪ੍ਰੂਫ਼ ਅਗਲੇ ਪੇਜ ‘ਤੇ ਮੌਜੂਦ ਹਨ।
ਮੈਂ ਇਕ ਹੋਰ ਇਸ ਏਜੇਂਟ ਦੀ ਵੀਡੀਓ SHARE ਕਰ ਰਿਹਾ ਜਿਸ ਲੜਕੇ ਨਾਲ ਵੀ LMIA ਦੇ ਨਾਮ ਤੇ ਧੱਕਾ ਹੋਇਆ ਜੋ ਕਿ ਵਾਪਿਸ ਇੰਡੀਆ ਚਲਾ ਗਿਆ ਇਸ ਏਜੇਂਟ ਤੋਂ ਤੰਗ ਆ ਕੇ
I had taken SRTL company LMIA from AYS Immigration Brampton in April 2024 by paying $40,000. The full payment was given to Jaskirat Singh Sohal, the owner of AYS Immigration Brampton, whose proof of chat is available on the next page.
I am sharing another video of this agent, who also got bullied in the name of LMIA, who went back to India after getting fed up with this agent.
DEVINDER SINGH © 2025. All rights reserved.